Guru Angad Dev Ji – 1504-1539-1552

      1- ਸਿੱਖ ਧਰਮ ਦੇ ਦਸ ਗੁਰੂਆਂ ਵਿੱਚੋ ਗੁਰੂ ਅੰਗਦ ਦੇਵ ਜੀ ਕਿਹੜੇ ਸਥਾਨ ਤੇ ਸਨ ?

    • ਤੀਜੇ
    • ਦੂਜੇ
    • ਚੌਥੇ
    • ਪੰਜਵੇਂ

    Correct Answer : B { ਦੂਜੇ }

      2- ਸਿੱਖਾਂ ਦੇ ਦੂਜੇ ਗੁਰੂ ਕੌਣ ਸਨ ?

    • ਗੁਰੂ ਅਮਰਦਾਸ ਜੀ
    • ਗੁਰੂ ਅੰਗਦ ਦੇਵ
    • ਗੁਰੂ ਨਾਨਕ ਦੇਵ
    • ਗੁਰੂ ਅਰਜਨ ਦੇਵ

    Correct Answer : B { ਗੁਰੂ ਅੰਗਦ ਦੇਵ }

      3- ਗੁਰੂ ਅੰਗਦ ਦੇਵ ਜੀ ਦਾ ਬਚਪਨ ਦਾ ਕੀ ਨਾਂ ਸੀ ?

    • ਭਾਈ ਜੇਠਾ
    • ਗੁਰੂ ਅੰਗਦ ਦੇਵ
    • ਭਾਈ ਲਹਿਣਾ
    • ਤਿਆਗ ਮਲ

    Correct Answer : C { ਭਾਈ ਲਹਿਣਾ }

      4- ਗੁਰੂ ਅੰਗਦ ਦੇਵ ਜੀ ਦਾ ਜਨਮ ਕਿਹੜੇ ਸਥਾਨ ’ਤੇ ਹੋਇਆ ?

    • ਤਲਵੰਡੀ ਸਾਬੋ
    • ਖਡੂਰ ਸਾਹਿਬ
    • ਗੋਇੰਦਵਾਲ
    • ਕਰਤਾਰਪੁਰ

    Correct Answer : B { ਖਡੂਰ ਸਾਹਿਬ }

      5- ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ?

    • 1498 ਈ.
    • 1504 ਈ.
    • 1508 ਈ.
    • 1512 ਈ.

    Correct Answer : B { 1504 ਈ. }

      6- ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਕੀ ਨਾਂ ਸੀ ?

    • ਤੇਜਭਾਨ
    • ਫੇਰੂਮੱਲ
    • ਮਹਿਤਾ ਕਾਲੂ
    • ਕਰਮ ਚੰਦ

    Correct Answer : B { ਫੇਰੂਮੱਲ }

      7- ਗੁਰੂ ਅੰਗਦ ਦੇਵ ਜੀ ਦੀ ਮਾਤਾ ਦਾ ਕੀ ਨਾਂ ਸੀ ?

    • ਸਭਰਾਈ ਦੇਵੀ
    • ਬੀਬੀ ਨਾਨਕੀ
    • ਮਾਤਾ ਸੁਲੱਖਣੀ
    • ਬੀਬੀ ਖੀਵੀ

    Correct Answer : A { ਸਭਰਾਈ ਦੇਵੀ}

      8- ਗੁਰੂ ਅੰਗਦ ਦੇਵ ਜੀ ਦਾ ਗੁਰੂਕਾਲ ਕੀ ਸੀ ?

    • 1535 ਈ ਤੋਂ 1550 ਈ.
    • 1538 ਈ. ਤੋਂ 1551 ਈ.
    • 1539 ਈ. ਤੋਂ 1552 ਈ.
    • 1540 ਈ ਤੋਂ 1553 ਈ.

    Correct Answer : C { 1539 ਈ. ਤੋਂ 1552 ਈ.}

      9- ਗੁਰੂ ਅੰਗਦ ਦੇਵ ਜੀ ਦੇ ਬੱਚਿਆਂ ਦੇ ਕੀ ਨਾਂ ਸਨ ?

    • ਮੋਹਨ ਤੇ ਮੋਹਰੀ
    • ਦਾਤੂ ਤੇ ਦਾਸੂ
    • ਬੀਬੀ ਅਮਰੋ ਤੇ ਬੀਬੀ ਅਨੋਖੀ
    • ਅ ਤੇ ਅ ਦੋਨੋਂ

    Correct Answer : D {ਅ ਤੇ ਅ ਦੋਨੋਂ}

      10- ਗੁਰੂ ਨਾਨਕ ਦੋਵ ਜੀ ਦੇ ਨਾਲ ਭਾਈ ਲਹਿਣਾ ਦੀ ਮੁਲਾਕਾਤ ਕਿੱਥੇ ਹੋਈ ?

    • ਕਰਤਾਰਪੁਰ
    • ਗੋਇੰਦਵਾਲ
    • ਖਡੂਰ ਸਾਹਿਬ
    • ਹਰਿਦੁਆਰ

    Correct Answer : A {ਕਰਤਾਰਪੁਰ}

      11- ਗੁਰੂ ਅੰਗਦ ਦੇਵ ਜੀ ਨੇ ਕਿਸ ਨਾਂ ਹੇਠ ਬਾਣੀ ਦੀ ਰਚਨਾ ਕੀਤੀ ਸੀ ?

    • ਭਾਈ ਲਹਿਣਾ
    • ਨਾਨਕ
    • ਜਨਮ ਸਾਖੀ
    • ਗੁਰਮੁ੍ੱਖੀ

    Correct Answer : B {ਨਾਨਕ}

      12- ਗੁਰਮੁੱਖੀ ਲਿਪੀ ਦੇ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਕਿਹੜੇ ਸਿੱਖ ਗੁਰੂ ਦਾ ਰਿਹਾ ਸੀ ?

    • ਗੁਰੂ ਅੰਗਦ ਦੇਵ
    • ਗੁਰੂ ਅਮਰ ਦਾਸ
    • ਗੁਰੂ ਰਾਮਦਾਸ
    • ਗੁਰੂ ਗੋਬਿੰਦ ਸਿੰਘ

    Correct Answer : A {ਗੁਰੂ ਅੰਗਦ ਦੇਵ}

      13- ਗੁਰੂ ਅੰਗਦ ਦੇਵ ਜੀ ਨੇ ਕਿਹੜੇ ਵਿਅਕਤੀ ਤੋਂ ਜਨਮ ਸਾਖੀ ਲਿਖਵਾਈ ?

    • ਬਲਵੰਡ
    • ਸੱਤਾ
    • ਭਾਈ ਬਾਲਾ
    • ਮਿਹਰਬਾਨ

    Correct Answer : C {ਭਾਈ ਬਾਲਾ}

      14- ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੋਣ ਸੀ ?

    • ਬਾਬਰ
    • ਹੰਮਾਯੂੰ
    • ਅਕਬਰ
    • ਜਹਾਂਗੀਰ

    Correct Answer : B {ਹੰਮਾਯੂੰ}

      15- ਕਿਹੜਾ ਮੁਗਲ ਸ਼ਾਸਕ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਆਇਆ ਸੀ ?

    • ਬਾਬਰ
    • ਹੰਮਾਯੂ
    • ਅਕਬਰ
    • ਜਹਾਂਗੀਰ

    Correct Answer : B {ਹੰਮਾਯੂੰ}