Guru Nanak Dev Ji – 1469-1539

   1- ਸਿੱਖ ਧਰਮ ਦੇ ਮੋਢੀ ਗੁਰੂ ਕੌਣ ਸਨ ?

  • ਗੁਰੂ ਨਾਨਕ ਦੇਵ
  • ਗੁਰੂ ਅੰਗਦ ਦੇਵ
  • ਗੁਰੂ ਹਰਗੋਬਿੰਦ
  • ਗੁਰੂ ਗੋਬਿੰਦ ਸਿੰਘ

  Correct Answer : A (ਗੁਰੂ ਨਾਨਕ ਦੇਵ)

   2- ਪੰਜਾਬ ਵਿੱਚ ਭਗਤੀ ਅੰਦਲਨ ਦਾ ਸੰਸਥਾਪਕ ਕੋਣ ਸੀ ?

  • ਗੁਰੂ ਨਾਨਕ ਦੇਵ
  • ਨਾਮਦੇਵ
  • ਸ਼ੰਕਰਾਚਾਰੀਆ
  • ਰਾਮਾਨੰਦ

  Correct Answer : A (ਗੁਰੂ ਨਾਨਕ ਦੇਵ)

   3- ਸਿੱਖ ਧਰਮ ਦਾ ਸੰਸਥਾਪਕ ਕੌਣ ਸੀ ?

  • ਗੁਰੂ ਹਰਗੋਬਿੰਦ ਜੀ
  • ਗੁਰੂ ਅਰਜਨ ਦੇਵ
  • ਗੁਰੂ ਅੰਗਦ ਦੇਵ
  • ਗੁਰੂ ਨਾਨਕ ਦੇਵ

  Correct Answer : D (ਗੁਰੂ ਨਾਨਕ ਦੇਵ)

   4- ਗੁਰੂ ਨਾਨਕ ਦੇਵ ਜੀ ਦਾ ਜਨਮ ਕਿਹੜੇ ਬਿਕ੍ਰਮ ਸੰਮਤ ਵਿੱਚ ਹੋਇਆ ?

  • 1526
  • 1539
  • 1469
  • 1549

  Correct Answer : A (1526)

   5- ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੋਣ ਸੀ ?

  • ਅਕਬਰ
  • ਬਾਬਰ
  • ਹੰਮਾਯੂੰ
  • ਜਹਾਂਗੀਰ

  Correct Answer : B (ਬਾਬਰ)

   6- “ਮਿਟੀ ਧੁੰਦ ਜਗੁ ਚਾਨਣ ਹੋਆ, ਸਤਿਗੁਰੂ ਨਾਨਕ ਪ੍ਰਗਟਿਆ। ” ਇਹ ਸ਼ਬਦ ਕਿਸ ਨੇ ਫਰਮਾਏ ਸਨ ?

  • ਗੁਰੂ ਨਾਨਕ ਦੇਵ
  • ਬਾਬਾ ਫ਼ਰੀਦ
  • ਭਾਈ ਮਰਦਾਨਾ
  • ਭਾਈ ਗੁਰਦਾਸ

  Correct Answer : D (ਭਾਈ ਗੁਰਦਾਸ)

   7- ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਕੀ ਨਾਂ ਸੀ ?

  • ਸ਼੍ਰੀ ਮਹਿਤਾ ਕਾਲੂ
  • ਸ਼੍ਰੀ ਫੇਰੂਮਲ
  • ਸ਼੍ਰੀ ਤੇਜਭਾਨ
  • ਸ਼੍ਰੀ ਹਰੀ ਰਾਮ

  Correct Answer : A (ਸ਼੍ਰੀ ਮਹਿਤਾ ਕਾਲੂ)

   8- ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਕੀ ਨਾਂ ਸੀ ?

  • ਦਇਆ ਕੌਰ
  • ਬੀਬੀ ਖੀਵੀ
  • ਤ੍ਰਿਪਤਾ ਦੇਵੀ
  • ਬੀਬੀ ਭਾਨੀ

  Correct Answer : C (ਤ੍ਰਿਪਤਾ ਦੇਵੀ)

   9- ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕੀ ਕਿਹਾਂ ਜਾਂਦਾ ਹੈ ?

  • ਮੰਜੀਆਂ
  • ਉਦਾਸੀਆਂ
  • ਪੀੜੀਆਂ
  • ਉਪਰੋਕਤ ਵਿੱਚੋਂ ਕੋਈ ਨਹੀਂ

  Correct Answer : B (ਉਦਾਸੀਆਂ)

   10- ਗੁਰੂ ਨਾਨਕ ਦੇਵ ਜੀ ਨੇ ਕਿਹੜਾ ਨਗਰ ਵਸਾਇਆ ਸੀ ?

  • ਤਰਨਤਾਰਨ
  • ਖਡੂਰ ਸਾਹਿਬ
  • ਕਰਤਾਰਪੁਰ (ਜਲੰਧਰ)
  • ਕਰਤਾਰਪੁਰ (ਪਾਕਿਸਤਾਨ)

  Correct Answer : D (ਕਰਤਾਰਪੁਰ (ਪਾਕਿਸਤਾਨ))

   11- ‘ਸੰਗਤ’ ਨਾਮਕ ਸੰਸਥਾ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ?

  • ਗੁਰੂ ਅਰਜਨ ਦੇਵ
  • ਗੁਰੂ ਨਾਨਕ ਦੇਵ
  • ਗੁਰੂ ਅੰਗਦ ਦੇਵ
  • ਗੁਰੂ ਗੋਬਿੰਦ ਸਿੰਘ

  Correct Answer : B (ਗੁਰੂ ਨਾਨਕ ਦੇਵ)

   12- ‘ਪੰਗਤ’ ਨਾਮਕ ਸੰਸਥਾ ਦੀ ਸਥਾਪਨਾ ਕਿਸ ਨੇ ਕੀਤੀ ਸੀ ?

  • ਗੁਰੂ ਅਰਜਨ ਦੇਵ
  • ਗੁਰੂ ਨਾਨਕ ਦੇਵ
  • ਗੁਰੂ ਅੰਗਦ ਦੇਵ
  • ਗੁਰੂ ਗੋਬਿੰਦ ਸਿੰਘ

  Correct Answer : B (ਗੁਰੂ ਨਾਨਕ ਦੇਵ)

   13- ਕਰਤਾਰਪੁਰ (ਪਾਕਿਸਤਾਨ) ਕਿਹੜੇ ਦਰਿਆ ਦੇ ਕੰਢੇ ’ਤੇ ਸਥਿਤ ਹੈ ?

  • ਬਿਆਸ
  • ਸਤੁਲਜ
  • ਚਨਾਬ
  • ਰਾਵੀ

  Correct Answer : D (ਰਾਵੀ)

   14- ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਕੀ ਨਾਂ ਸਨ ?

  • ਮੋਹਨ ਤੇ ਮੋਹਰੀ
  • ਦਾਤੂ ਤੇ ਦਾਸੂ
  • ਸ਼੍ਰੀ ਚੰਦ ਤੇ ਲਖਮੀ ਚੰਦ
  • ਉਪਰੋਕਤ ਵਿੱਚੋਂ ਕੋਈ ਨਹੀਂ

  Correct Answer : C (ਸ਼੍ਰੀ ਚੰਦ ਤੇ ਲਖਮੀ ਚੰਦ)

   15- ਜਪੁਜੀ ਸਾਹਿਬ ਕਿਸ ਦੀ ਰਚਨਾ ਹੈ ?

  • ਗੁਰੂ ਨਾਨਕ ਦੇਵ
  • ਗੁਰੂ ਗੋਬਿੰਦ ਸਿੰਘ
  • ਗੁਰੂ ਅਮਰਦਾਸ
  • ਓ ਤੇ ਅ ਦੋਨੋਂ

  Correct Answer : A (ਗੁਰੂ ਨਾਨਕ ਦੇਵ)