Guru Ram Das Ji – 1534-1574-1581

   1- ਸਿੱਖ ਪੰਥ ਦੇ ਚੌਥੇ ਗੁਰੂ ਕੌਣ ਸਨ ?

  • ਗੁਰੂ ਅਮਰਦਾਸ ਜੀ
  • ਗੁਰੂ ਅਰਜਨ ਦੇਵ
  • ਗੁਰੂ ਹਰਗੋਬਿੰਦ
  • ਗੁਰੂ ਰਾਮਦਾਸ

  Correct Answer : D {ਗੁਰੂ ਰਾਮਦਾਸ}

   2- ਗੁਰੂ ਰਾਮਦਾਸ ਜੀ ਦਾ ਜਨਮ ਕਿਹੜੇ ਸਥਾਨ ?

  • ਅੰਮ੍ਰਿਤਸਰ
  • ਗੁਰਦਾਸਪੁਰ
  • ਚੂਨਾ ਮੰਡੀ , ਲਾਹੌਰ
  • ਆਨੰਦਪੁਰ

  Correct Answer : C {ਚੂਨਾ ਮੰਡੀ, ਲਾਹੌਰ}

   3- ਗੁਰੂ ਰਾਮਦਾਸ ਜੀ ਦੇ ਪਿਤਾ ਦਾ ਕੀ ਨਾਂ ਸੀ ?

  • ਸ਼੍ਰੀ ਹਰੀ ਦਾਸ
  • ਗੁਰੂ ਅਮਰ ਦਾਸ
  • ਗੁਰੂ ਅੰਗਦ ਦੇਵ
  • ਭਾਈ ਜੈਤਾ ਜੀ

  Correct Answer : A{ ਸ਼੍ਰੀ ਹਰੀ ਦਾਸ}

   4- ਗੁਰੂ ਰਾਮਦਾਸ ਜੀ ਦੇ ਮਾਤਾ ਦਾ ਕੀ ਨਾਂ ਸੀ ?

  • ਮਾਤਾ ਦਯਾ ਕੌਰ
  • ਮਾਤਾ ਕ੍ਰਿਸ਼ਨ ਦੇਵੀ
  • ਮਾਤਾ ਰੂਪ ਕੌਰ
  • ਮਾਤਾ ਅਨੂਪ ਦੇਵੀ

  Correct Answer : A {ਮਾਤਾ ਦਯਾ ਕੌਰ}

   5- ਗੁਰੂ ਰਾਮਦਾਸ ਜੀ ਦੇ ਬਚਪਨ ਦਾ ਕੀ ਨਾਂ ਸੀ ?

  • ਭਾਈ ਲਹਿਣਾ
  • ਮੱਖਣ ਸ਼ਾਹ
  • ਜੇਠਾ
  • ਭਾਈ ਜੋਧਾ

  Correct Answer : C {ਜੇਠਾ}

   6- “ਜੇਠਾ” ਸ਼ਬਦ ਤੋਂ ਕੀ ਭਾਵ ਹੈ ?

  • ਸੋਹਣਾ
  • ਵੱਡਾ
  • ਛੋਟਾ
  • ਬਹਾਦਰ

  Correct Answer : B{ ਵੱਡਾ}

   7- ਮਸੰਦ ਪ੍ਰਥਾ ਦੀ ਸਥਾਪਨਾ ਕਿਸ ਨੇ ਕੀਤੀ ?

  • ਗੁਰੂ ਅਮਰਦਾਸ
  • ਗੁਰੂ ਰਾਮਦਾਸ
  • ਗੁਰੂ ਅਰਜਨ ਦੇਵ
  • ਗੁਰੂ ਗੋਬਿੰਦ ਸਿੰਘ

  Correct Answer : B {ਗੁਰੂ ਰਾਮਦਾਸ}

   8- ਮਸੰਦ ਪ੍ਰਥਾ ਦੀ ਸਥਾਪਨਾ ਕਰਨ ਦਾ ਮੁੱਖ ਉਦੇਸ਼ ਕੀ ਸੀ ?

  • ਸਿੱਖ ਧਰਮ ਦਾ ਪ੍ਰਚਾਰ
  • ਸਰੋਵਰ ਤੇ ਪੰਗਤ ਲਈ ਧਨ ਦੀ ਲੋੜ
  • ਉਦਾਸੀ ਮੱਤ ਦ ਉਲਟ ਪ੍ਰਚਾਰ ਕਰਨਾ
  • ਸਿੱਖ ਧਰਮ ਵਿੱਚ ਆਈਆ ਬੁਰਾਈਆਂ ਨੂੰ ਖਤਮ ਕਰਨਾ

  Correct Answer : B {ਸਰੋਵਰ ਤੇ ਪੰਗਤ ਲਈ ਧਨ ਦੀ ਲੋੜ}

   9- ਮਸੰਦ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ ?

  • ਚਾਰਪਾਈ
  • ਦੇਗ
  • ਉੱਚਾ ਸਥਾਨ
  • ਤੇਗ

  Correct Answer : C {ਉੱਚਾ ਸਥਾਨ}

   10- ਮੰਸਦ ਪ੍ਰਥਾ ਦਾ ਵਿਕਾਸ ਸਭ ਤੋਂ ਜਿਆਦਾ ਕਿਹੜੇ ਗੁਰੂ ਸਮੇਂ ਹੋਇਆ ?

  • ਗੁਰੂ ਰਾਮਦਾਸ
  • ਗੁਰੂ ਅਰਜਨ ਦੇਵ
  • ਗੁਰੂ ਹਰਗੋਬਿੰਦ
  • ਗੁਰੂ ਹਰ ਰਾਇ

  Correct Answer : B {ਗੁਰੂ ਅਰਜਨ ਦੇਵ}

   11- ਮਸੰਦ ਪ੍ਰਥਾ ਦਾ ਅੰਤ ਕਿਹੜੇ ਗੁਰੂ ਨੇ ਕੀਤਾ ?

  • ਗੁਰੂ ਅਰਜਨ ਦੇਵ
  • ਗੁਰੂ ਹਰਗੋਬਿੰਦ
  • ਗੁਰੂ ਤੇਗ ਬਹਾਦਰ
  • ਗੁਰੂ ਗੋਬਿੰਦ ਸਿੰਘ

  Correct Answer : D {ਗੁਰੂ ਗੋਬਿੰਦ ਸਿੰਘ}

   12- ਮਸੰਦ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ?

  • ਲਹਿੰਦੀ ਪੰਜਾਬੀ
  • ਫ਼ਾਰਸੀ
  • ਅਰਬੀ
  • ਉਰਦੂ

  Correct Answer : B {ਫ਼ਾਰਸੀ}

   13- ਉਦਾਸੀ ਮੱਤ ਨਾਲ ਸਮਝੌਤਾ ਕਿਹੜੇ ਗੁਰੂ ਸਾਹਿਬ ਦੇ ਸਮੇਂ ਹੋਇਆ ?

  • ਗੁਰੂ ਅਮਰਦਾਸ
  • ਗੁਰੂ ਰਾਮਦਾਸ
  • ਗੁਰੂ ਅਰਜਨ ਦੇਵ
  • ਗੁਰੂ ਗੋਬਿੰਦ ਸਿੰਘ

  Correct Answer : B {ਗੁਰੂ ਰਾਮਦਾਸ}

   14- ਮਸੰਦ ਪ੍ਰਥਾ ਵਿੱਚ ਦੋਸ਼ ਕਿਹੜੇ ਗੁਰੂ ਦੇ ਗੁਰੂਕਾਲ ਵਿੱਚ ਪੈਦਾ ਹੋਏ ?

  • ਗੁਰੂ ਰਾਮਦਾਸ
  • ਗੁਰੂ ਅਰਜਨ ਦੇਵ
  • ਗੁਰੂ ਹਰਗੋਬਿੰਦ
  • ਗੁਰੂ ਹਰ ਰਾਇ

  Correct Answer : C {ਗੁਰੂ ਹਰਗੋਬਿੰਦ}

   15- ਉਦਾਸੀ ਮੱਤ ਦਾ ਸੰਸਥਾਪਕ ਕੋਣ ਸੀ ?

  • ਭਾਈ ਗੁਰਦਾਸ ਭੱਲਾ
  • ਪ੍ਰਿਥੀਆ
  • ਬਾਬਾ ਸ਼੍ਰੀ ਚੰਦ
  • ਭਾਈ ਕਨ੍ਰੱਈਆ ਜੀ

  Correct Answer : C {ਬਾਬਾ ਸ਼੍ਰੀ ਚੰਦ}